Welcome to Australia’s No. 1 Punjabi Radio Station. You will enjoy Radio Haanji exclusive podcasts, interviews, stories and many more.
…
continue reading
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਸਾਲਾਨਾ ਚੋਣ ਵਿੱਚ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਚੌਥੀ ਵਾਰ ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਦੇ ਵਿਰੋਧ ਵਿੱਚ ਖੜ੍ਹੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਉਮੀਦਵਾਰ ਬੀਬੀ ਜਗੀਰ ਕੌਰ ਚੋਣ ਹਾਰ ਗਏ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਮੈਂਬਰ ਲੋਕ ਸਭਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਕਾਲ ਤਖ਼ਤ ਸਾਹਿਬ ਵਿਖੇ ਮੁਆਫ਼ੀ…
…
continue reading

1
ਕਹਾਣੀ ਬੰਦਾ ਰੱਜਦਾ ਨਹੀਂ - Punjabi Kahani Banda Rajjda Nhi - Vishal Vijay Singh - Kitaab Kahani
11:34
ਅੱਗੇ ਵੱਧਣ ਦੀ ਚਾਹ ਅਤੇ ਜ਼ਿੰਦਗੀ ਚ ਜ਼ਿਆਦਾ ਹਾਸਿਲ ਕਰਨ ਦੀ ਇੱਛਾ ਹਰ ਕਿਸੇ ਇਨਸਾਨ ਚ ਹੁੰਦੀ ਹੈ ਅਤੇ ਇਸ ਇੱਛਾ ਪੂਰਤੀ ਲਈ ਇਨਸਾਨ ਸਾਰੀ ਉਮਰ ਪਤਾ ਨਹੀਂ ਕੀ-ਕੀ ਸਿੱਧੇ ਪੁੱਠੇ ਯਤਨ ਕਰਦਾ ਹੈ, ਕਈ ਵਾਰੀ ਝੂਠ-ਫਰੇਬ ਚਲਾਕੀਆਂ ਦੇ ਆਸਰੇ ਅੱਗੇ ਵੱਧਦਾ ਹੈ, ਪਰ ਕੋਈ ਵੀ ਗ਼ਲਤ ਤਰੀਕੇ ਨਾਲ ਕੀਤਾ ਕੰਮ ਕਦੇ ਵੀ ਸਦੀਵੀ ਨਹੀਂ ਹੁੰਦਾ, ਕਦੇ ਨਾ ਕਦੇ ਉਸ ਝੂਠ-ਫਰੇਬ ਦਾ ਪਰਦਾਫਾਸ਼ ਜ਼ਰੂਰ ਹੁੰਦਾ ਹੈ, ਅੱਜ ਦੀ ਕਹਾਣੀ ਸਾਨੂੰ ਇਹ ਸਿੱਖਿਆ ਦੇਣ ਦੀ…
…
continue reading
ਈਰਾਨ ਦੇ ਅਧਿਕਾਰੀਆਂ ਨੇ ਜੇਲ੍ਹ ਵਿਚ ਬੰਦ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਮੁਹੰਮਦੀ ਕਰੀਬ 9 ਹਫ਼ਤਿਆਂ ਤੋਂ ਬਿਮਾਰ ਸੀ। ਸਮਾਜ ਸੇਵੀ ਬਾਰੇ ਇੱਕ ਸੰਸਥਾ ਨੇ ਇਹ ਜਾਣਕਾਰੀ ਦਿੱਤੀ। ਫ੍ਰੀ ਨਾਰਵੇ ਕੋਲੀਸ਼ਨ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਮੁਹੰਮਦੀ ਨੂੰ ਇਲਾਜ ਲਈ "ਮੈਡੀਕਲ ਛੁੱਟੀ" ਦਿੱਤੀ ਜਾਣੀ ਚਾਹੀਦੀ ਹੈ।…
…
continue reading
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾ…
…
continue reading
ਲੋਕ ਕਿਵੇਂ ਦੇ ਹਨ, ਚੰਗੇ ਜਾਂ ਮਾੜ੍ਹੇ ਇਹ ਸਮਝਣਾ ਬਹੁਤ ਔਖਾ ਹੈ ਕਿਉਂਕ ਕਿਸੇ ਦੀ ਚੰਗਿਆਈ ਜਾਂ ਬੁਰਾਈ ਦਾ ਪਤਾ ਸਾਨੂੰ ਸਾਡੇ ਉਸ ਇਨਸਾਨ ਨਾਲ ਵਾਹ ਪੈਣ ਤੋਂ ਬਾਅਦ ਪਤਾ ਲੱਗਦਾ ਹੈ, ਸਾਡੇ ਕਿਸੇ ਨਾਲ ਕਿਵੇਂ ਦੇ ਤਜ਼ਰਬੇ ਹਨ ਉਸ ਅਧਾਰ ਤੇ ਅਸੀਂ ਫੈਸਲਾ ਕਰਦੇ ਹਾਂ, ਪਰ ਇਸਤੋਂ ਵੀ ਵੱਡਾ ਇੱਕ ਪੈਮਾਨਾ ਹੈ ਚੰਗਿਆਈ ਜਾਂ ਬੁਰਾਈ ਦਾ ਪਤਾ ਲਾਉਣ ਦਾ ਉਹ ਹੈ ਸਾਡੇ ਮਨ ਦੀ ਅਵਸਥਾ ਅਤੇ ਲੋਕਾਂ ਜਾਂ ਚੀਜਾਂ ਨੂੰ ਵੇਖਣ ਦਾ ਨਜ਼ਰੀਆ, ਬਹੁਤੀ ਵਾਰੀ ਦ…
…
continue reading
Haanji Rishte ਵਿੱਚ ਅਸੀਂ ਤੁਹਾਡੇ ਵੱਲੋਂ ਭੇਜੇ ਗਏ ਰਿਸ਼ਤਿਆਂ ਦੀ ਜਾਣਕਾਰੀ ਆਪਣੇ ਸੁਨਣ ਵਾਲਿਆਂ ਨਾਲ ਸਾਂਝੀ ਕਰਦੇ ਹਾਂ, ਰੇਡੀਓ ਹਾਂਜੀ ਕਿਸੇ ਵੀ ਤਰਾਂ ਦੀ Match Making ਨਹੀਂ ਕਰਦਾ, ਅਤੇ ਨਾ ਹੀ ਕੋਈ ਜਾਣਕਾਰੀ ਜਨਤਕ ਤੌਰ ਤੇ ਕਿਸੇ ਨਾਲ ਸਾਂਝੀ ਕਰਦਾ ਹੈ, ਅਸੀਂ ਸਿਰਫ਼ ਤੁਹਾਡੇ ਵੱਲੋਂ ਭੇਜੀ ਗਈ ਜਾਣਕਾਰੀ ਦੂਜਿਆਂ ਨਾਲ ਸਾਂਝੀ ਕਰਨ ਦਾ ਮਾਧਿਅਮ ਹਾਂ...由Radio Haanji
…
continue reading
ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਪੰਜਾਬ ਦੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਝੋਨੇ ਦਾ ਹਰ ਦਾਣਾ ਖਰੀਦਣਗੇ ਤੇ ਉਹ ਇਸ ਸਬੰਧ ਵਿਚ ਫੈਲਾਈਆਂ ਜਾ ਰਹੀਆਂ ਅਫਵਾਹਾਂ ’ਤੇ ਵਿਸ਼ਵਾਸ ਨਾ ਕਰਨ। ਉਨ੍ਹਾਂ ਸੂਬੇ ਦੇ ਕਿਸਾਨਾਂ ਨੂੰ ਕਿਹਾ,‘ ਕੇਂਦਰ ਝੋਨੇ ਦਾ ਇੱਕ-ਇੱਕ ਦਾਣਾ ਖਰੀਦੇਗਾ ਅਤੇ ਉਨ੍ਹਾਂ ਦਾ ਸਮੇਂ ਸਿਰ ਭੁਗਤਾਨ ਕਰੇਗਾ।’ ਇਹ ਕਿਹਾ ਜਾ ਰਿਹਾ ਹੈ ਕਿ ਕੇਂਦਰ ਕੋਲ ਸਟਾਕ ਕਰਨ ਲਈ ਜਗ੍ਹਾ ਦੀ ਘਾਟ ਹੈ ਪਰ ਝੋਨੇ ਦੀ ਖਰੀਦ ਜਾਂ ਸਟੋਰੇ…
…
continue reading
ਕਰੀਬ 10 ਸਾਲ ਸੱਤਾ ਵਿੱਚੋ ਬਾਹਰ ਰਹਿਣ ਤੋਂ ਬਾਅਦ Queensland ਸੂਬੇ 'ਚ ਬਾਜੀ ਪਲਟੀ ਹੈ ਅਤੇ LNP ਨੇ ਸੱਤਾ 'ਚ ਵਾਪਸੀ ਕੀਤੀ ਹੈ। ਇਸ ਸ਼ਨੀਵਾਰ ਨੂੰ ਹੋਈਆਂ ਚੋਣਾਂ ਵਿੱਚ ਮੌਜੂਦਾ ਪ੍ਰੀਮੀਅਰ Steven Miles ਦੀ ਲੇਬਰ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ LNP ਨੇਤਾ David Crisafulli ਹੁਣ ਇਸ ਸਟੇਟ ਦੇ ਨਵੇਂ ਅਤੇ 41ਵੇਂ ਪ੍ਰੀਮੀਅਰ ਬਣਨਗੇ। ਸਰਕਾਰ ਬਣਾਉਣ ਲਈ ਲੋੜੀਂਦੀਆਂ ਸੂਬਾਈ ਪਾਰਲੀਮੈਂਟ ਦੀਆਂ 47 ਨਾਲੋਂ ਇੱਕ ਜਿ…
…
continue reading
ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ ਦੋ ਹਫ਼ਤਿਆਂ ਤੋਂ ਵੀ ਘੱਟ ਸਮਾਂ ਬਚਿਆ ਹੈ ਪਰ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦਰਮਿਆਨ ਫਸਵੀਂ ਟੱਕਰ ਦਿਖਾਈ ਦੇ ਰਹੀ ਹੈ। ਸ਼ੁੱਕਰਵਾਰ ਨੂੰ ਜਾਰੀ ਦੋ ਸਰਵੇਖਣਾਂ ਵਿੱਚ ਡੈਮੋਕਰੈਟਿਕ ਉਮੀਦਵਾਰ ਹੈਰਿਸ ਅਤੇ ਰਿਪਬਲਿਕਨ ਉਮੀਦਵਾਰ ਟਰੰਪ ਦਰਮਿਆਨ ਬਰਾਬਰ ਵੋਟਾਂ ਵਾਲੀ ਸਥਿਤੀ ਸਾਹਮਣੇ ਆਈ ਹੈ। ਇਹ ਸਰਵੇਖਣ ‘ਨਿਊਯਾਰਕ ਟਾਈਮਜ਼’ ਅਤੇ ‘ਸੀਐੱਨਐੱਨ’ ਵੱਲੋਂ ਜਾਰੀ ਕੀਤੇ ਗਏ …
…
continue reading
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾ…
…
continue reading
ਅਸੀਂ ਅਕਸਰ ਆਪਣੀਆਂ ਖਰੀਦੀਆਂ ਹੋਈਆਂ ਚੀਜ਼ਾਂ, ਆਪਣੇ ਬਣਾਏ ਵੱਡੇ ਘਰ, ਕਮਾਏ ਲੱਖਾਂ-ਕਰੋੜਾਂ ਰੁੱਪਈਆਂ ਦਾ ਗਰੂਰ ਚੁੱਕੀ ਇਸ ਦੁਨੀਆਂ ਵਿੱਚ ਵਿਚਰਦੇ ਹਾਂ, ਸਾਨੂੰ ਜਾਪਦਾ ਹੈ ਕਿ ਅਸੀਂ ਬਹੁਤ ਵੱਡੇ ਹਾਂ, ਹਰ ਕਿਸੇ ਨੂੰ ਸਾਡਾ ਇਹ ਵੱਡਾਪਨ ਦਿਸਣਾ ਚਾਹੀਦਾ ਹੈ ਅੱਗੋਂ ਸਾਨੂੰ ਇਸਦੇ ਬਦਲੇ ਇੱਜ਼ਤ ਅਤੇ ਤਵੱਜੋ ਮਿਲਣੀ ਚਾਹੀਦੀ ਹੈ, ਥੋੜ੍ਹੇ ਸ਼ਬਦਾਂ ਵਿੱਚ ਕਹੀਏ ਤਾਂ ਸਾਡੇ ਹੰਕਾਰ ਨੂੰ ਪੱਠੇ ਪੈਣੇ ਚਾਹੀਦੇ ਹਨ, ਤਾਂ ਜੋ ਅਸੀਂ ਜੋ ਕਮਾਇਆ ਉਸਦਾ…
…
continue reading
ਕੀ ਤੁਸੀਂ ਜਾਣਦੇ ਹੋ ਵਿਕਟੋਰੀਆ ਦੇ ਸਾਬਕਾ ਪ੍ਰੀਮੀਅਰ ਦਾ ਨਵਾਂ ਅਹੁਦਾ? Daniel Andrews ਹੁਣ Orygen ਨਾਮ ਦੀ ਸੰਸਥਾ ਦੇ ਨਵੇਂ ਪ੍ਰਮੁੱਖ ਹੋਣਗੇ। ਇਹ ਸੰਸਥਾ ਦਿਮਾਗੀ ਸਿਹਤ ਦੇ ਨਾਲ ਜੁੜੇ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਂਦੀ ਹੈ। ਇਸਦੇ chair ਵੱਜੋਂ ਸਾਬਕਾ ਪ੍ਰੀਮੀਅਰ ਨੂੰ ਹੁਣ $75,000 ਡਾਲਰ ਦੀ ਤਨਖ਼ਾਹ ਦਿੱਤੀ ਜਾਣੀ ਹੈ। ਜਦਕਿ ਅਗਲੇ ਤਿੰਨ ਸਾਲਾਂ ਦੇ ਲਈ ਨਿਯੁਕਤ ਹੋਏ ਇਸ ਅਹੁਦੇ ਲਈ ਉਹਨਾਂ ਨੂੰ $225,000 ਮਿਲਣਗੇ। ਇਸ ਤੋ…
…
continue reading
ਇਜ਼ਰਾਈਲ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਉਸ ਨੂੰ ਬੇਰੂਤ ਦੇ ਇਕ ਹਸਪਤਾਲ ਦੇ ਹੇਠਾਂ ਹਿਜ਼ਬੁੱਲਾ ਦਾ ਲੁਕਿਆ ਹੋਇਆ ਖਜ਼ਾਨਾ ਮਿਲਿਆ ਹੈ। ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਦੇ ਅਨੁਸਾਰ, ਬੰਕਰ ਵਿੱਚ ਲੱਖਾਂ ਡਾਲਰ ਨਕਦ ਅਤੇ ਸੋਨਾ ਸੀ, ਜੋ ਕਥਿਤ ਤੌਰ ‘ਤੇ ਹਿਜ਼ਬੁੱਲਾ ਵਰਤਿਆ ਕਰਦਾ ਸੀ। ਇਹ ਖੁਲਾਸਾ ਇਜ਼ਰਾਈਲੀ ਹਵਾਈ ਸੈਨਾ ਨੇ ਐਤਵਾਰ ਰਾਤ ਨੂੰ ਕੀਤਾ ਅਤੇ ਕਿਹਾ ਕਿ ਇਹ ਗੁਪਤ ਖਜ਼ਾਨਾ, ਜਿਸ ਵਿੱਚ ਵੱਡੀ ਗਿਣਤੀ ਵਿੱਚ ਡਾਲਰ ਅਤੇ ਸੋਨ…
…
continue reading
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾ…
…
continue reading
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਬਰਿੱਕਸ ਸਿਖਰ ਸੰਮੇਲਨ ਤੋਂ ਪਾਸੇ ਦੁਵੱਲੀ ਗੱਲਬਾਤ ਕੀਤੀ। ਦੋਵਾਂ ਆਗੂਆਂ ਦਰਮਿਆਨ ਪਿਛਲੇ ਪੰਜ ਸਾਲਾਂ ਵਿਚ ਇਹ ਪਲੇਠੀ ਰਸਮੀ ਬੈਠਕ ਸੀ। ਇਸ ਦੌਰਾਨ ਦੋਵਾਂ ਆਗੂਆਂ ਨੇ ਸਹਿਮਤੀ ਦਿੱਤੀ ਕਿ ਭਾਰਤ ਤੇ ਚੀਨ ‘ਪਰਿਪੱਕਤਾ ਤੇ ਆਪਸੀ ਸਤਿਕਾਰ’ ਦਿਖਾ ਕੇ ‘ਸ਼ਾਂਤੀਪੂਰਨ ਤੇ ਸਥਿਰ’ ਰਿਸ਼ਤੇ ਸਥਾਪਿਤ ਕਰ ਸਕਦੇ ਹਨ। ਉਨ੍ਹਾਂ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ…
…
continue reading
ਅੱਜ ਦੀ ਕਹਾਣੀ ਕਿਸੇ ਇੱਕ ਇਨਸਾਨ ਦੀ ਨਹੀਂ ਬਲਕਿ ਹਰ ਕਿਸੇ ਦੀ ਕਹਾਣੀ ਹੈ, ਅਸੀਂ ਹਮੇਸ਼ਾਂ ਆਉਣ ਵਾਲੇ ਕੱਲ੍ਹ ਜਾਂ ਫਿਰ ਬੀਤੇ ਹੋਏ ਕੱਲ੍ਹ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦੇ ਹਾਂ, ਲੰਘੇ ਵੇਲੇ ਦੇ ਪਛਤਾਵੇ ਅਤੇ ਭਵਿੱਖ ਦੇ ਡਰ ਸਾਡੇ ਅੱਜ ਨੂੰ ਹਮੇਸ਼ਾ ਹੀ ਬੇਚੈਨ ਕਰਦੇ ਰਹਿੰਦੇ ਹਨ, ਪਰ ਜ਼ਿੰਦਗੀ ਦੀ ਅਸਲ ਸੱਚਾਈ ਅੱਜ ਹੈ, ਅੱਜ ਹੀ ਉਹ ਦਿਨ ਹੁੰਦਾ ਹੈ ਜਿਸ ਵਿੱਚ ਪੂਰੀ ਜ਼ਿੰਦਗੀ ਸਮਾਈ ਹੁੰਦੀ ਹੈ ਪਰ ਅਸੀਂ ਉਸ ਅੱਜ ਨੂੰ ਪੂਰੀ ਤਰਾਂ ਨਜ਼…
…
continue reading
BRICS ਸੰਗਠਨ ਕੀ ਹੈ, ਅਤੇ ਬਾਕੀ ਸੰਗਠਨਾਂ ਨਾਲੋਂ ਇਹ ਕਿਵੇਂ ਅਲੱਗ ਹੈ? ਨਾਲ ਹੀ ਜਾਣੋ ਦੂਜੀ ਸੰਸਾਰ ਜੰਗ ਮਗਰੋਂ ਬਣੇ UNO ਦੀ ਸੰਰਚਨਾ। ਠੀਕ 79 ਸਾਲ ਪਹਿਲਾਂ ਬਣੀ ਇਸ ਸੰਸਥਾ ਦੀ Security Council ਦਾ ਮੈਂਬਰ ਭਾਰਤ ਨਹੀਂ ਬਣ ਸਕਿਆ-ਕੀ ਇਸ ਪਿੱਛੇ ਜਵਾਹਰ ਲਾਲ ਨਹਿਰੂ ਜਿੰਮੇਵਾਰ ਸੀ?由Radio Haanji
…
continue reading
ਤੁਰਕੀ ਦੀ ਸਰਕਾਰੀ ਏਰੋਸਪੇਸ ਅਤੇ ਰੱਖਿਆ ਕੰਪਨੀ ਦੇ ਕੈਂਪਸ ਵਿੱਚ ਧਮਾਕੇ ਤੋਂ ਬਾਅਦ ਗੋਲੀਬਾਰੀ ਦੀ ਆਵਾਜ਼ ਸੁਣੀ ਗਈ। ਦੇਸ਼ ਦੇ ਮੀਡੀਆ ਨੇ ਇਹ ਖਬਰ ਦਿੱਤੀ ਹੈ। 'ਹੈਬਰ ਤੁਰਕ' ਟੀਵੀ ਦੀ ਖ਼ਬਰ ਮੁਤਾਬਕ ਬੁੱਧਵਾਰ ਨੂੰ ਹੋਇਆ ਧਮਾਕਾ ਆਤਮਘਾਤੀ ਹਮਲੇ ਦਾ ਨਤੀਜਾ ਹੋ ਸਕਦਾ ਹੈ। ਖਬਰਾਂ 'ਚ ਕਿਹਾ ਗਿਆ ਹੈ ਕਿ ਅੰਕਾਰਾ ਦੇ ਬਾਹਰਵਾਰ ਸਥਿਤ ਕੰਪਨੀ ਦੇ ਕਰਮਚਾਰੀਆਂ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾ ਦਿੱਤਾ ਗਿਆ ਹੈ। ਅੱਤਵਾਦੀ ਹਮਲੇ 'ਚ 3 ਲੋਕ …
…
continue reading
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾ…
…
continue reading

1
ਮਾਤਾ-ਪਿਤਾ ਤੋਂ ਦੂਰ ਰਹਿ ਕੇ ਬੱਚਿਆਂ 'ਤੇ ਮਨੋਵਿਗਿਆਨਕ ਪ੍ਰਭਾਵ: ਸੰਤੁਲਨ ਕਿਵੇਂ ਬਹਾਲ ਕਰੀਏ? Vishal Vijay Singh - Jasmine Kaur
1:15:45
ਅੱਜ ਦੀ ਚਰਚਾ ਵਿੱਚ, ਵਿਸ਼ਾਲ ਵਿਜੇ ਸਿੰਘ ਅਤੇ ਜੈਸਮੀਨ ਨੇ ਉਹ ਜਜ਼ਬਾਤੀ ਅਤੇ ਮਨੋਵਿਗਿਆਨਕ ਪ੍ਰਭਾਵ ਤੇ ਗੱਲ ਕੀਤੀ ਜੋ ਬੱਚਿਆਂ 'ਤੇ ਉਸ ਸਮੇਂ ਪੈਂਦੇ ਹਨ ਜਦੋਂ ਉਨ੍ਹਾਂ ਨੂੰ ਲੰਬੇ ਸਮੇਂ ਲਈ ਆਪਣੇ ਮਾਤਾ-ਪਿਤਾ ਤੋਂ ਦੂਰ ਭਾਰਤ ਵਿੱਚ ਦਾਦਾ-ਦਾਦੀ ਜਾਂ ਨਾਨਾ-ਨਾਨੀ ਦੇ ਕੋਲ ਭੇਜਿਆ ਜਾਂਦਾ ਹੈ। ਉਨ੍ਹਾਂ ਨੇ ਵਿਚਾਰਿਆ ਕਿ ਮਾਤਾ-ਪਿਤਾ ਨਾਲ ਇਹ ਵਿੱਛੋੜਾ ਕਈ ਵਾਰ ਬੱਚਿਆਂ ਵਿੱਚ ਦੂਰਹਟ ਜਾਂ ਅਲੱਗਾਪਨ ਦਾ ਅਹਿਸਾਸ ਪੈਦਾ ਕਰ ਸਕਦਾ ਹੈ, ਜਿਸ ਨਾ…
…
continue reading
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਗੱਲਬਾਤ ਦੌਰਾਨ ਅੱਜ ਕਿਹਾ ਕਿ ਰੂਸ-ਯੂਕਰੇਨ ਟਕਰਾਅ ਨੂੰ ਸ਼ਾਂਤੀਪੂਰਨ ਢੰਗ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ ਅਤੇ ਭਾਰਤ ਇਸ ਲਈ ਹਰ ਸੰਭਵ ਸਹਿਯੋਗ ਮੁਹੱਂਈਆ ਕਰਵਾਉਣ ਲਈ ਤਿਆਰ ਹੈ। ਰੂਸ ਦੇ ਕੇਂਦਰੀ ਸ਼ਹਿਰ ਕਜ਼ਾਨ ਵਿਚ 16ਵੇਂ ਬਰਿੱਕਸ ਸਿਖਰ ਸੰਮੇਲਨ ਲਈ ਪੁੱਜੇ ਸ੍ਰੀ ਮੋਦੀ ਨੇ ਪੂਤਿਨ ਨਾਲ ਦੁਵੱਲੀ ਗੱਲਬਾਤ ਦੌਰਾਨ ਇਹ ਦਾਅਵਾ ਕੀਤਾ। ਬਰਿੱਕਸ ਵਾਰਤਾ ਤੋਂ ਇਕਪ…
…
continue reading
ਸਾਲ 2023 'ਚ ਵਿਕਟੋਰੀਆ ਦੇ ਸਾਬਕਾ ਪ੍ਰੀਮੀਅਰ Daniel Andrews ਨੇ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਤੋਂ ਇਨਕਾਰ ਕਰ ਦਿੱਤਾ ਸੀ। ਉਸ ਵੇਲੇ ਵਿਕਟੋਰੀਆ ਦੇ ਖਜ਼ਾਨੇ 'ਚੋਂ $380 ਮਿਲੀਅਨ ਡਾਲਰ ਮੁਆਵਜੇ ਵੱਜੋਂ Commonwealth Games Federation ਨੂੰ ਦੇਣੇ ਪਏ ਸੀ।ਓਸੇ ਰਕਮ ਵਿੱਚੋਂ ਕਰੀਬ $205 ਮਿਲੀਅਨ ਡਾਲਰ ਸਕਾਟਲੈਂਡ ਨੂੰ ਦਿੱਤੇ ਗਏ ਹਨ। ਸਕਾਟਲੈਂਡ ਮੁਲਕ ਵਿੱਚ ਥਾਂ ਥਾਂ 'ਤੇ ਹੁਣ ਸਾਬਕਾ ਵਿਕਟੋਰੀਆਈ ਪ੍ਰੀਮੀਅਰ ਦੇ cutouts …
…
continue reading
ਪਾਕਿਸਤਾਨ ਦੇ ਸੱਭਿਆਚਾਰਕ ਸ਼ਹਿਰ ਲਾਹੌਰ ਨੂੰ 394 ਦੇ ਖਤਰਨਾਕ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ) ਨਾਲ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਘੋਸ਼ਿਤ ਕੀਤਾ ਗਿਆ ਹੈ। ਇਸ ਮਗਰੋਂ ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਸਮੋਗ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਨਕਲੀ ਮੀਂਹ ਦੀ ਯੋਜਨਾ ਬਣਾਈ ਹੈ।ਪੰਜਾਬ ਦੀ ਸੂਚਨਾ ਮੰਤਰੀ ਆਜ਼ਮਾ ਬੋਖਾਰੀ ਨੇ ਮੰਗਲਵਾਰ ਨੂੰ ਇੱਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, "ਕੱਲ੍ਹ ਲਾਹੌਰ ਨੂੰ ਦੁਨੀਆ ਦਾ ਸਭ ਤੋਂ ਪ੍ਰ…
…
continue reading
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾ…
…
continue reading
ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਦਾਅਵਾ ਕੀਤਾ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਨਿਰਵਿਘਨ ਖਰੀਦ ਜਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਦੇਰ ਸ਼ਾਮ ਤੱਕ ਕੁੱਲ 18,31,588 ਟਨ ਝੋਨੇ ਦੀ ਆਮਦ ਹੋਈ ਜਿਸ ਵਿੱਚੋਂ 16,37,517 ਟਨ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਇਸ ਤਰ੍ਹਾਂ ਸੂਬਾ ਸਰਕਾਰ ਵੱਲੋਂ ਪੰਜਾਬ ਦੀਆਂ ਮੰਡੀਆਂ ਵਿੱਚ ਆ ਚੁੱਕੇ 90 ਫ਼ੀਸਦ …
…
continue reading
ACT ਯਾਨੀ Australian Capital Territory ਦੀਆਂ ਸ਼ਨੀਵਾਰ ਦੇ ਦਿਨ ਭੁਗਤੀਆਂ ਸੂਬਾਈ ਚੋਣਾਂ ਵਿੱਚ 23 ਸਾਲਾਂ ਤੋਂ ਸੱਤਾ 'ਚ ਰਹਿ ਰਹੀ Labor Party ਇੱਕ ਵਾਰ ਫਿਰ ਤੋਂ ਮੁੜੀ ਹੈ। ਯਾਨੀ ਕਿ Andrew Barr ACT ਦੇ ਮੁਖ ਮੰਤਰੀ ਬਣੇ ਰਹਿਣਗੇ। ਦੱਸ ਦਈਏ ਕਿ 25 ਸੀਟਾਂ ਵਾਲੀ ਸੂਬਾਈ ਪਾਰਲੀਮੈਂਟ 'ਚ ਸਟੇਟ ਇਲੈਕਸ਼ਨ ਕਮਿਸ਼ਨ ਅਨੁਸਾਰ ਸੋਮਵਾਰ ਸਵੇਰ ਤੱਕ ਲੇਬਰ ਨੇ 10 ਸੀਟਾਂ ਜਿੱਤ ਲਈਆਂ ਸਨ। ਜਦਕਿ ਪਿਛਲੀ ਸਰਕਾਰ 'ਚ ਹਮਾਇਤ ਦੇਣ ਵਾਲੀ…
…
continue reading
ਕਹਿੰਦੇ ਨੇ ਇਮਾਨਦਾਰ ਬੰਦਾ ਆਪਣੀ ਜ਼ਿੰਦਗੀ ਚ ਧਨ-ਦੌਲਤ, ਨਾਮ-ਸ਼ੌਹਰਤ ਕਮਾਵੇ ਨਾ ਕਮਾਵੇ ਪਰ ਉਹ ਸਕੂਨ, ਸੁਖਚੈਨ ਅਤੇ ਨੀਂਦ ਜਰੂਰ ਕਮਾ ਲੈਂਦਾ ਹੈ, ਇਮਾਨਦਾਰੀ ਇੱਕ ਅਜਿਹੀ ਚੋਣ ਹੈ ਜਿਸ ਨੂੰ ਚੁਨਣ ਵਾਲਾ ਇਨਸਾਨ ਆਪਣੀ ਜ਼ਿੰਦਗੀ ਨੂੰ ਸੌਖਾ ਕਰ ਲੈਂਦਾ ਹੈ, ਅੱਜ ਦੀ ਕਹਾਣੀ ਇਮਾਨਦਾਰੀ ਦੀ ਮਹੱਤਤਾ ਨੂੰ ਦਰਸਾਉਂਦੀ ਹੈ ਅਤੇ ਇਹ ਵੀ ਸਿਖਾਉਂਦੀ ਹੈ ਕਿ ਜੇਕਰ ਤੁਸੀਂ ਇਮਾਨਦਾਰ ਹੋ, ਇਮਾਨਦਾਰੀ ਦੇ ਰਾਹ ਤੇ ਚਲਦੇ ਹੋ ਤਾਂ ਤੁਹਾਡੇ ਲਈ ਹਮੇਸ਼ਾ ਇ…
…
continue reading
ਇਲੋਨ ਮਸਕ ਨੇ ਐਲਾਨ ਕੀਤਾ ਹੈ ਕਿ ਉਹ ਹਰ ਰੋਜ਼ $1 ਮਿਲੀਅਨ ਦੇਣਗੇ ਜੋ ਉਨ੍ਹਾਂ ਦੀ ਪਟੀਸ਼ਨ 'ਤੇ ਦਸਤਖਤ ਕਰਦਾ ਹੈ, ਜਿਸ ਦਾ ਮੁੱਖ ਉਦੇਸ਼ ਰਿਪਬਲਿਕਨਾਂ ਨੂੰ ਚੋਣ ਮੈਦਾਨ ਵਾਲੇ ਰਾਜਾਂ ਵਿੱਚ ਵੋਟਰ ਰਜਿਸਟਰ ਕਰਨ ਲਈ ਪ੍ਰੇਰਿਤ ਕਰਨਾ ਹੈ। ਪਰ ਕਾਨੂੰਨੀ ਮਾਹਿਰਾਂ ਨੇ ਕਿਹਾ ਕਿ ਇਹ ਸਕੀਮ ਅਮਰੀਕੀ ਚੋਣ ਕਾਨੂੰਨ ਦਾ ਉਲੰਘਣ ਕਰਦੀ ਹੈ, ਜਿਸਦੇ ਤਹਿਤ ਕਿਸੇ ਨੂੰ ਵੋਟ ਪਾਉਣ ਲਈ ਭੁਗਤਾਨ ਕਰਨ ਜਾਂ ਭੁਗਤਾਨ ਦੀ ਪੇਸ਼ਕਸ਼ ਕਰਨਾ ਗੈਰਕਾਨੂੰਨੀ ਹੈ।…
…
continue reading
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾ…
…
continue reading
ਅਸੀਂ ਬੱਚਿਆਂ ਤੋਂ ਬਹੁਤ ਉਮੀਦਾਂ ਲਗਾਉਂਦੇ ਹਾਂ, ਅਸੀਂ ਸੋਚਦੇ ਹਾਂ ਕਿ ਸਾਡਾ ਬੱਚਾ ਉਹ ਸਭ ਕੁੱਝ ਕਰੇ ਜੋ ਅਸੀਂ ਚਾਹੁੰਦੇ ਹਾਂ , ਪਰ ਇਹ ਗੱਲ ਸਮਝਣੀ ਬਹੁਤ ਜਰੂਰੀ ਹੈ ਕਿ ਬੱਚਿਆਂ ਤੋਂ ਉਮੀਦਾਂ ਲਗਾਉਣ ਤੋਂ ਪਹਿਲਾਂ ਸਾਨੂੰ ਉਹਨਾਂ ਨੂੰ ਸਿਖਾਉਣਾ ਪਵੇਗਾ, ਉਹਨਾਂ ਨਾਲ ਸਮਾਂ ਬਤੀਤ ਕਰਨਾ ਪਵੇਗਾ, ਉਹਨਾਂ ਨੂੰ ਸਹੀ-ਗ਼ਲਤ ਦਸਣਾ ਪਵੇਗਾ由Radio Haanji
…
continue reading
Climate Weather ਅਤੇ Envoirnement ਇਹਨਾਂ ਸਭ ਨੂੰ ਸਮਝਣ ਦੀ ਲੋੜ੍ਹ ਹੈ, ਸਾਡੀ ਦੁਨੀਆ ਬੜੀ ਤੇਜ਼ੀ ਨਾਲ ਬਦਲ ਰਹੀ ਹੈ ਜਿਸ ਕਰਕੇ ਹਰ ਰੋਜ਼ ਕਿਤੇ ਨਾ ਕਿਤੇ ਕੁਦਰਤੀ ਆਫ਼ਤਾਂ ਵੇਖਣ-ਸੁਨਣ ਨੂੰ ਮਿਲਦੀਆਂ ਹਨ, ਜਿੰਨ੍ਹਾਂ ਜ਼ਿਆਦਾ ਅਸੀਂ ਆਪਣੇ ਵਾਤਾਵਰਨ ਨਾਲ ਛੇੜਖਾਨੀਆਂ ਕਰ ਰਹੇ ਹਨ ਓਨੇ ਭਿਅੰਕਰ ਨਤੀਜ਼ੇ ਸਾਹਮਣੇ ਆ ਰਹੇ ਹਨ由Radio Haanji
…
continue reading

1
Gaund art, a traditional art form inspired by nature |Yash ਤੇ Vishal ਦਾ Show | Radio Haanji
1:01:38
In today's Yash and Vishal show, Yash discussed Gaund art, a traditional art form inspired by nature, reflecting the Gaund tribe's deep connection with the natural world through intricate depictions of flora and fauna. Vishal, from Australia, shared stories about the Eureka Stockade, a pivotal event during the Australian Gold Rush in 1854, where mi…
…
continue reading
ਅਮਰੀਕਾ ਵਿਚ ਇਕ ਭਾਰਤੀ ਰਾਅ ਅਧਿਕਾਰੀ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ ਦੌਰੇ ਦੌਰਾਨ ਇੱਕ ਸਿੱਖ ਵੱਖਵਾਦੀ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ, ਸੰਘੀ ਵਕੀਲਾਂ ਨੇ ਵੀਰਵਾਰ ਨੂੰ ਨਿਊਯਾਰਕ ਦੀ ਇਕ ਅਮਰੀਕੀ ਅਦਾਲਤ ਵਿਚ ਇਹ ਦੋਸ਼ ਲਗਾਇਆ ਹੈ। ਸੰਘੀ ਵਕੀਲਾਂ ਨੇ ਅਧਿਕਾਰੀ ਦੀ ਪਛਾਣ 39 ਸਾਲਾ ਵਿਕਾਸ ਯਾਦਵ ਵਜੋਂ ਕਰਨ ਦਾ ਦਾਅਵਾ ਕੀਤਾ ਹੈ। ਯਾਦਵ ਕੈਬਨਿਟ ਸਕੱਤਰੇਤ ਵਿੱਚ ਕੰਮ ਕਰ ਰਹੇ ਸਨ, ਜਿੱਥੇ ਭਾਰਤ ਦੀ ਵਿਦੇਸ਼ੀ ਖ…
…
continue reading

1
ਅਰਟੀਫ਼ੀਸ਼ੀਅਲ ਇੰਟੈਲੀਜੈਂਸ (AI): ਆਧੁਨਿਕ ਯੁੱਗ ਦੀ ਤਰੱਕੀ ਬਨਾਮ ਸੰਭਾਵੀ ਖ਼ਤਰੇ - Preetinder Grewal - Vishal Vijay Singh
1:40:04
ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਬੰਧ ਕੰਪਿਊਟਰ ਦੀ ਦੁਨੀਆਂ ਦੀਆਂ ਉਨ੍ਹਾਂ ਸਮਾਰਟ ਮਸ਼ੀਨਾਂ ਬਣਾਉਣ ਨਾਲ ਹੈ ਜੋ ਮਨੁੱਖੀ ਬੁੱਧੀ ਅਤੇ ਸੋਚ ਦੀ ਨਕਲ ਕਰਨ ਦੇ ਸਮਰੱਥ ਹੋਣ। ਅੱਜ ਦੀ ਦੁਨੀਆਂ ਵਿੱਚ ਸਭ ਨੂੰ ਇਹ ਜਾਨਣ ਦੀ ਤਾਂਘ ਹੈ ਕਿ ਅਰਟੀਫ਼ੀਸ਼ੀਅਲ ਇੰਟੈਲੀਜੈਂਸ ਕੀ ਹੈ, ਇਹ ਕਿਵੇਂ ਕੰਮ ਕਰਦੀ ਹੈ ਤੇ ਇਸ 'ਤੇ ਕੰਮ ਕਰਨ ਵਾਲੇ ਇਸਦੇ ਅਤਿ-ਆਧੁਨਿਕ ਰੂਪਾਂ ਤੋਂ ਕਿਉਂ ਚਿੰਤਤ ਹਨ। ਹਾਂਜੀ ਰੇਡੀਓ ਦੇ ਇਸ ਹਫਤਾਵਾਰੀ ਹਿੱਸੇ ਵਿੱਚ ਵਿਸ਼ਾਲਵਿਜੇ …
…
continue reading
ਫਿਲਮ ਗੋਰਿਆਂ ਦੇ ਨਾਲ ਲਗਦੀ ਜ਼ਮੀਨ ਜੱਟ ਦੀ ਦੇ ਅਦਾਕਾਰ ਅਰਮਾਨ ਬੇਦਿਲ ਅਤੇ ਅਦਾਕਾਰਾ ਪ੍ਰੀਤ ਔਜਲਾ ਨਾਲ ਹੋਈ ਖਾਸ ਮੁਲਾਕਾਤ ਵਿੱਚ ਉਹਨਾਂ ਦੀ ਨਵੀਂ ਆਉਣਵਾਲੀ ਫਿਲਮ ਬਾਰੇ ਗੱਲਬਾਤ ਕੀਤੀ ਅਤੇ ਕੀ ਕੁੱਝ ਖਾਸ ਵੇਖਣ ਨੂੰ ਮਿਲ ਸਕਦਾ ਇਸ ਫਿਲਮ ਵਿੱਚ ਜਾਣਗੇ ਗੌਤਮ ਕਪਿਲ ਦੇ ਨਾਲ由Radio Haanji
…
continue reading
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਗਏ ਅਸਤੀਫ਼ੇ ਨੂੰ ਨਾਮਨਜ਼ੂਰ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਪਹਿਲਾਂ ਵਾਂਗ ਹੀ ਸੇਵਾਵਾਂ ਜਾਰੀ ਰੱਖਣ ਲਈ ਅਪੀਲ ਕੀਤੀ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ , ਡਾਕਟਰ ਦਲਜੀਤ ਸਿੰਘ ਚੀਮਾ ਤੇ ਹੋਰ ਆਗੂਆਂ ਨੇ ਸ਼੍ਰੀ ਅਕਾ…
…
continue reading
ਸੂਬੇ 'ਚ ਛੋਟੇ ਬੱਚਿਆਂ ਦਰਮਿਆਨ ਵਧ ਰਹੇ ਅਪਰਾਧ ਨੂੰ ਕੰਟਰੋਲ ਕਰਨ ਲਈ Northern Territory ਦੀ ਪਾਰਲੀਮੈਂਟ ਨੇ ਨਵਾਂ ਕਾਨੂੰਨ ਪਾਸ ਕੀਤਾ ਹੈ। ਹੁਣ ਸਟੇਟ ਵਿੱਚ 10 ਸਾਲ ਦੇ ਬੱਚੇ ਨੂੰ ਵੀ ਅੰਜਾਮ ਦਿੱਤੇ ਗਏ ਅਪਰਾਧ ਲਈ ਜੇਲ੍ਹ ਭੇਜਿਆ ਜਾ ਸਕੇਗਾ। ਸੂਬੇ ਦੀ ਮੁੱਖ ਮੰਤਰੀ Lia Finocchiaro ਨੇ ਕਿਹਾ ਕਿ ਇਹ ਲਾਜ਼ਮੀ ਹੈ, ਕਿਉਂਕਿ 10-11 ਸਾਲ ਤੋਂ ਲੈ ਕੇ 17 ਸਾਲਾਂ ਤੱਕ ਦੀ ਉਮਰ ਦੇ ਬੱਚਿਆਂ ਨੇ ਸੂਬੇ ਵਿੱਚ ਪਿਛਲੇ ਕੁਝ ਸਾਲਾਂ ਦਰਮਿ…
…
continue reading
ਇਜ਼ਰਾਈਲ ਦੀ ਫੌਜ ਦਾ ਕਹਿਣਾ ਹੈ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਹਮਾਸ ਦੇ ਚੋਟੀ ਦੇ ਨੇਤਾ ਯਾਹਿਆ ਸਿਨਵਰ ਗਾਜ਼ਾ 'ਚ ਫੌਜੀ ਕਾਰਵਾਈ 'ਚ ਮਾਰਿਆ ਗਿਆ ਸੀ।ਗਾਜ਼ਾ ਦੇ ਸਿਹਤ ਮੰਤਰਾਲੇ ਦੇ ਅਨੁਸਾਰ, ਇੱਕ ਸਕੂਲ 'ਤੇ ਇਜ਼ਰਾਈਲੀ ਹਵਾਈ ਹਮਲੇ ਵਿੱਚ ਘੱਟੋ-ਘੱਟ 15 ਲੋਕ ਮਾਰੇ ਗਏ, ਜਿੱਥੇ ਵਿਸਥਾਪਿਤ ਫਲਸਤੀਨੀ ਸ਼ਰਨਾਰਥੀ ਸ਼ਰਨ ਲੈ ਰਹੇ ਸਨ।ਸਿਨਵਰ 7 ਅਕਤੂਬਰ, 2023 ਨੂੰ ਇਜ਼ਰਾਈਲ 'ਤੇ ਹਮਾਸ ਦੇ ਹਮਲੇ ਦੇ ਮੁੱਖ ਆਰਕੀਟੈਕਟਾਂ 'ਚੋਂ …
…
continue reading
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾ…
…
continue reading
ਸ਼੍ਰੀ ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਖ਼ਿਲਾਫ਼ ਕੀਤੀ ਗਈ ਕਾਰਵਾਈ ਤੋਂ ਇੱਕ ਦਿਨ ਬਾਅਦ ਅੱਜ ਅਚਾਨਕ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਆਗੂ ਵਲਟੋਹਾ ਵੱਲੋਂ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਸ ਦੀ ਪੁਸ਼ਟੀ ਸ਼੍ਰੋ…
…
continue reading
ਆਸਟ੍ਰੇਲੀਆ ਦੀ ਸਰਕਾਰ ਨੇ ਰੂਸ ਵਿਰੁੱਧ ਯੁੱਧ ਲਈ ਯੂਕ੍ਰੇਨ ਨੂੰ 49 ਅਮਰੀਕਾ ਵਿੱਚ ਬਣੇ M1A1 ਐਬਰਾਮਜ਼ ਟੈਂਕ ਭੇਜਣ ਦਾ ਐਲਾਨ ਕੀਤਾ ਹੈ। ਇਹ ਟੈਂਕ ਯੂਕ੍ਰੇਨੀ ਫੌਜ ਦੀ ਯੁੱਧ ਸ਼ਕਤੀ ਅਤੇ ਮੋਬਿਲਟੀ ਵਧਾਉਣਗੇ। ਰੱਖਿਆ ਮੰਤਰੀ ਪੈਟ ਕਾਨਰੌਇ ਨੇ ਕਿਹਾ ਕਿ ਆਸਟ੍ਰੇਲੀਆ ਯੂਕ੍ਰੇਨ ਦੇ ਨਾਲ ਮਜ਼ਬੂਤੀ ਨਾਲ ਖੜੀ ਹੈ, ਅਤੇ ਸਾਡੇ ਸਾਥੀ ਦੇਸ਼ ਵੀ ਇਸ ਸਹਿਯੋਗ 'ਚ ਸ਼ਾਮਲ ਹਨ।由Radio Haanji
…
continue reading
ਨਾਈਜੀਰੀਆ 'ਚ ਪੈਟਰੋਲ ਟੈਂਕਰ ਪਲਟਣ ਅਤੇ ਫਟਣ ਨਾਲ 90 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 50 ਹੋਰ ਜ਼ਖਮੀ ਹੋ ਗਏ। ਘਟਨਾ ਉਦੋਂ ਵਾਪਰੀ ਜਦੋਂ ਦਰਜਨਾਂ ਲੋਕ ਤੇਲ ਲੈਣ ਲਈ ਵਾਹਨ ਵੱਲ ਭੱਜੇ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਬੁਲਾਰੇ ਲਾਵਨ ਐਡਮ ਨੇ ਦੱਸਿਆ ਕਿ ਇਹ ਧਮਾਕਾ ਜਿਗਾਵਾ ਰਾਜ ਵਿੱਚ ਅੱਧੀ ਰਾਤ ਤੋਂ ਬਾਅਦ ਹੋਇਆ ਜਦੋਂ ਟੈਂਕਰ ਡਰਾਈਵਰ ਨੇ ਯੂਨੀਵਰਸਿਟੀ ਦੇ ਨੇੜੇ ਇੱਕ ਹਾਈਵੇਅ 'ਤੇ ਵਾਹਨ ਦਾ ਕੰਟਰੋਲ ਗੁਆ ਦਿ…
…
continue reading
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾ…
…
continue reading
ਦੁੱਖ-ਸੁੱਖ ਜ਼ਿੰਦਗੀ ਦਾ ਅਟੁੱਟ ਅੰਗ ਹਨ, ਜਿੰਨ੍ਹਾਂ ਚਿਰ ਇਨਸਾਨ ਜਿਉਂਦਾ ਹੈ ਕੁੱਝ ਨਾ ਕੁੱਝ ਚੰਗਾ ਮਾੜਾ ਉਸ ਨਾਲ ਵਾਪਰਨਾ ਹੀ ਹੈ, ਪਰ ਕਈ ਵਾਰੀ ਅਸੀਂ ਆਪਣੇ ਦੁੱਖਾਂ ਬਾਰੇ ਸੋਚ ਕੇ ਪ੍ਰੇਸ਼ਾਨ ਹੋ ਜਾਂਦੇ ਹਾਂ ਅਤੇ ਇਹ ਸੋਚਦੇ ਹਨ ਕਿ ਆਖ਼ਿਰ ਰੱਬ ਨੇ ਸਾਨੂੰ ਹੀ ਏਨੇ ਦੁੱਖ ਕਿਉਂ ਦਿੱਤੇ ਹਨ, ਦੁਨੀਆਂ ਚੰਗੀ ਭਲੀ ਹੈ, ਹਰ ਕੋਈ ਆਪਣੀ ਜ਼ਿੰਦਗੀ ਵਿੱਚ ਖੁਸ਼ ਹੈ ਸੁਖੀ ਹੈ ਅਤੇ ਇਹ ਗਿਲਾ ਸਾਨੂੰ ਜ਼ਿਆਦਾਤਰ ਰੱਬ ਨਾਲ ਹੀ ਹੁੰਦਾ ਹੈ, ਅਜਿਹੇ …
…
continue reading
ਭਾਰਤ ਅਤੇ ਕੈਨੇਡਾ ਦਰਮਿਆਨ ਜਾਰੀ ਸਿਖਰਾਂ ਦੇ ਸਫ਼ਾਰਤੀ ਤਣਾਅ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Canadian Prime Minister Justin Trudeau) ਨੇ ਗੰਭੀਰ ਦੋਸ਼ ਲਾਏ ਹਨ ਕਿ ਕੈਨੇਡੀਅਨ ਨਾਗਰਿਕਾਂ ਉਤੇ ਉਨ੍ਹਾਂ ਦੇ ਆਪਣੇ ਹੀ ਮੁਲਕ ਵਿਚ ਹਮਲੇ ਕਰਨ ਲਈ ਭਾਰਤ ਵੱਲੋਂ ਆਪਣੇ ਡਿਪਲੋਮੈਟਾਂ ਅਤੇ ਜਥੇਬੰਦ ਜੁਰਮਾਂ (ਨੂੰ ਅੰਜਾਮ ਦੇਣ ਵਾਲਿਆਂ) ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਕੈਨੇਡਾ ਦੇ ਨਾਗਰਿਕ ਆਪਣੀ ਹੀ ਧਰਤੀ ਉਤੇ…
…
continue reading
ਸ਼ੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਚਰਚਾ ਸਿਡਨੀ ਦੇ Copacabana 'ਚ ਸਮੁੰਦਰੀ ਚੋਟੀ 'ਤੇ ਬਣੇ 4 ਬੈੱਡਰੂਮ ਅਤੇ 3 ਬਾਥਰੂਮ ਵਾਲੇ ਉਸ ਆਲੀਸ਼ਾਨ ਘਰ ਦੀ ਹੋ ਰਹੀ ਹੈ, ਜਿਸ ਦੇ ਕੱਚ ਦੀ ਦੀਵਾਰਾਂ ਵਾਲੇ ਕਮਰਿਆਂ 'ਚੋਂ ਇੱਕ ਪਾਸੇ ਸਮੁੰਦਰ ਦਿੱਸਦਾ ਹੈ ਅਤੇ ਦੂਜੇ ਵੰਨੇ Sydney CBD ਦੀਆਂ ਅੰਬਰ ਛੂੰਹਦੀਆਂ ਇਮਾਰਤਾਂ। ਇਹ ਘਰ $4.3 ਮਿਲੀਅਨ ਡਾਲਰ ਦੀ ਰਕਮ ਨਾਲ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਨੇ ਖਰੀਦਿਆ। ਪ੍ਰਧਾਨ ਮੰਤਰੀ…
…
continue reading
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾ…
…
continue reading
ਭਾਰਤ ਨੇ ਕੈਨੇਡਾ ਵਿਚਲੇ ਆਪਣੇ ਡਿਪਲੋਮੈਟਾਂ ਨੂੰ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਜਾਂਚ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕਾਰਨ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਵਿਗੜ ਗਏ ਹਨ। ਇਸ ਕਾਰਨ ਭਾਰਤ ਨੇ ਆਪਣੇ ਹਾਈ ਕਮਿਸ਼ਨਰ ਤੇ ‘ਨਿਸ਼ਾਨੇ’ ਉੱਤੇ ਆਏ ਹੋਰਨਾਂ ਡਿਪਲੋਮੈਟਾਂ ਨੂੰ ਕੈਨੇਡਾ ਤੋਂ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਹੈ। ਭਾਰਤ ਨੇ ਕੈਨੇਡਾ ਦੇ ਛੇ ਡਿਪਲੋਮੈਟਾਂ ਨੂੰ 19 ਅਕਤੂਬਰ ਤੋਂ ਪਹਿਲਾਂ ਰਾਤ 11:59 ਤੱਕ ਦੇਸ…
…
continue reading
NSW ਸੂਬੇ ਦੀ ਸੱਤਾਧਾਰੀ ਲੇਬਰ ਸਰਕਾਰ ਨੇ ਚੋਣਾਂ ਵੇਲੇ ਕੀਤੇ ਇੱਕ ਵਾਅਦੇ ਨੂੰ ਨਿਭਾਉਣਾ ਸ਼ੁਰੂ ਕਰ ਦਿੱਤਾ ਹੈ। Chris Minns ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਉਹ ਮਾਪਿਆਂ 'ਤੇ ਪੈਂਦੇ ਵਿੱਤੀ ਬੋਝ ਨੂੰ ਘੱਟ ਕਰਨ ਲਈ 100 ਮੁਫਤ ਬਾਲ ਸੰਭਾਲ ਕੇਂਦਰ (childcare centres) ਖੋਲ੍ਹਣਾ ਚਾਹੁੰਦੀ ਹੈ। ਇਸ ਦਾ ਆਗਾਜ਼ Liverpool ਦੇ Gulyangarri Public Preschool ਨਾਲ ਕੀਤਾ ਗਿਆ। ਅਸਲ ਵਿੱਚ preschool ਤੋਂ year 6 ਤੱਕ ਇੱਥੇ ਇੱ…
…
continue reading
ਚੀਨ ਨੇ ਅੱਜ ਤਾਇਵਾਨ ਅਤੇ ਉਸ ਦੇ ਬਾਹਰੀ ਦੀਪਾਂ ਦੇ ਆਸ-ਪਾਸ ਵੱਡੀ ਪੱਧਰ ’ਤੇ ਫੌਜੀ ਅਭਿਆਸ ਕੀਤਾ, ਜਿਸ ਵਿੱਚ ਜੰਗੀ ਜਹਾਜ਼ਾਂ ਦੇ ਨਾਲ ਜਹਾਜ਼ਾਂ ਦੀ ਢੋਆ ਢੁਆਈ ਵਾਲਾ ਸਮੁੰਦਰੀ ਬੇੜਾ ਵੀ ਤਾਇਨਾਤ ਕੀਤਾ ਗਿਆ। ਉਸ ਦਾ ਇਹ ਕਦਮ ਤਾਇਵਾਨ ਦੇ ਪਾਣੀਆਂ ਵਿੱਚ ਤਣਾਅਪੂਰਨ ਸਥਿਤੀ ਨੂੰ ਦਰਸਾਉਂਦਾ ਹੈ। ਚੀਨ ਨੇ ਤਾਇਵਾਨ ਖ਼ਿਲਾਫ਼ ਅਭਿਆਸਾਂ ਵਿੱਚ ਰਿਕਾਰਡ 125 ਮਿਲਟਰੀ ਜਹਾਜ਼ਾਂ ਦਾ ਇਸਤੇਮਾਲ ਕੀਤਾ। ਤਾਇਵਾਨ ਦੇ ਕੌਮੀ ਰੱਖਿਆ ਮੰਤਰਾਲੇ ਇਹ ਜਾਣਕਾ…
…
continue reading